Churi Song Lyrics – Punjabi Folk Song

By | November 5, 2021

Churi Song Lyrics

Churi song is the latest Punjabi Song sung by Khan Bhaini Ft. Shipra Goyal. The Lyrics of this song are written by Khan Bhaini. The Music in this song is given by Syco Style. The female character in this song video is led by Sonnalli Seygall. The song is released on Youtube on Sep 23, 2021 under the Street Gang Music label.

Churi Song Lyrics in Punjabi

ਕੰਮਾਂ ਤੋਂ ਵੀ ਜਾਏਗਾ
ਵੇ ਕਾਰਾਂ ਤੋਂ ਵੀ ਜਾਏਗਾ
ਕਾਰਾਂ ਵਿਚ ਰਹਿੰਦੇ ਜਿਹੜੇ
ਯਾਰਾਂ ਤੋਂ ਵੀ ਜਾਏਗਾ

ਵੇ ਅੱਲ੍ਹੜਾਂ ਨਾਲ ਲਾਕੇ ਯਾਰੀਆਂ
ਪੈਜੇ ਦੁਨੀਆਦਾਰੀ ਤੋਂ ਜੱਟਾ ਦੂਰੀ

ਔਖਾ ਨਾ ਕਿਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ
ਔਖਾ ਨਾ ਕਿਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ

ਹੋ ਯਾਰ ਵੀ ਬਥੇਰੇ ਬਿੱਲੋ
ਕਾਰਾਂ ਵੀ ਬਥੇਰੀਆਂ ਨੀ
ਜ਼ਿੰਦਗੀ ਚ ਬਸ ਚੰਨੋ
ਕਮੀਆਂ ਨੇ ਤੇਰੀਆਂ

ਹੋ ਯਾਰ ਵੀ ਬਥੇਰੇ ਬਿੱਲੋ
ਕਾਰਾਂ ਵੀ ਬਥੇਰੀਆਂ ਨੀ
ਜ਼ਿੰਦਗੀ ਚ ਬਸ ਚੰਨੋ
ਕਮੀਆਂ ਨੇ ਤੇਰੀਆਂ
ਨੀ ਓਹਨਾ ਚੋ ਨਾ ਜਾਣੀ ਜੱਟ ਨੂੰ
ਹੋ ਬਿੱਲੋ ਛੱਜ ਚ ਬਰੈਡ ਤੇਰੇ ਜਿਹੜੇ

ਨੀ ਮਿੱਤਰਾਂ ਦਾ ਕੰਮ ਜੱਟੀਏ
ਨੀ ਹਿੰਡਾ ਆਕੜਾਂ ਦੇ ਢਾਉਣੇ ਆ ਬਨੇਰੇ
ਨੀ ਮਿੱਤਰਾਂ ਦਾ ਕੰਮ ਜੱਟੀਏ
ਨੀ ਹਿੰਡਾ ਆਕੜਾਂ ਦੇ ਢਾਉਣੇ ਆ ਬਨੇਰੇ

ਹੋ ਬਾਹਲਾ ਤੱਤਾ ਚੱਲ ਨਾ ਵੇ
ਠਰੇਂਗਾ ਸਿਆਲਾਂ ਵਿਚ
ਜੱਟਾ ਮੇਰੇ ਬਾਲਾਂ ਵਿਚ
ਲੰਬੀ ਹੋਣੀ ਜੇਲ ਐ ਵੇ
ਫੇਲ ਐ ਜੋ ਪੂਰੀ ਨਾਇਯੋ ਰੱਖਦੇ ਡਿਟੇਲ
ਜੱਟਾ ਟੇਸਲਾ ਦਾ ਦੱਸ ਕੀ ਮਹਿੰਦਰ ਨਾਲ ਮੇਲ ਐ

ਮਾੜੇ ਦਿਲਬਰ ਕਿਥੇ ਮਾੜਕਾਂ ਦਾ ਚੱਕਦੇ
ਵੇ ਗਿੱਦਣਾ ਦੀ ਕਾਲੀ ਨਾਲ ਬੇਰ ਨਾਇਯੋ ਪੱਕਦੇ
ਹੋ ਹੁਸਨਾਂ ਦੇ ਦੰਗੇ ਕਹਿੰਦੇ ਆਂ ਦੇ ਨਾਇਯੋ ਤਾਪ
ਕੋਈ ਆ ਨਾ ਜਾਵੇ ਬਾਪ ਜੱਟਾ ਹਿੱਸੇ ਮੇਰੀ ਆਖ ਦੇ

Decision ਤਾਂ ਮਿੱਤਰਾ
ਵੇ ਮੇਰੀ ਵਾਰਨਿੰਗ ਇਕ ਐ ਜ਼ਰੂਰੀ

ਔਖਾ ਨਾ ਕਿਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ
ਔਖਾ ਨਾ ਕਿਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ

ਨੀ ਅੱਜ ਤਕ ਜਿਹੜੇ case ਮਿੱਤਰਾਂ ਦੇ ਛੇੜੇ
ਖੜੇ ਪੈਰ ਨੇ ਨਬੇੜੇ ਕਦੇ ਹੋਲਡ ਤੇ ਪਾਏ ਨੀ
ਨੀ ਲਾਏ ਨੀ ਨਿਸ਼ਾਨੇ ਕੱਚੇ ਮਿੱਤਰਾਂ ਨੇ ਕਦੇ
ਜਿਥੇ ਲਾਏ ਆ ਲੋਕਾਂ ਦੇ ਹਾਲ਼ੇ ਸਮਝਾਂ ਚ ਆਏ ਨੀ

ਹੋ ਚੱਕਦੇ ਨੀ ਭਾਰ ਅੱਸੀਂ ਭਨ ਦੇ ਆਂ ਮਾੜਕਾਂ ਨੀ
ਮੇਮ ਵਾਂਗੂ ਕੌੜਾ ਮੁੰਡਾ ਚੱਕ ਦਿੰਦਾ ਰੜਕਾਂ
ਘੂਮੇ ਪੈਰਾਂ ਦੀ ਪੇਂਡੂ ਮੱਤ ਮਾਰੇ ਲਲਕਾਰੇ
Attitude ਜੇ ਰਕਾਨੇ ਤੇਰਾ ਮਾਰਦਾ ਐ ਬੜਕਾਂ

ਨੀ ਉੱਠਣ ਬਰੋੜੇ ਬੱਲੀਏ
ਹੋ ਲੱਗ ਜਾਂਦੇ ਆ ਯਾਰਾਂ ਦੇ ਜਿਥੇ ਡੇਰੇ

ਨੀ ਮਿੱਤਰਾਂ ਦਾ ਕੰਮ ਜੱਟੀਏ
ਨੀ ਹਿੰਡਾ ਆਕੜਾਂ ਦੇ ਢਾਉਣੇ ਆ ਬਨੇਰੇ
ਨੀ ਮਿੱਤਰਾਂ ਦਾ ਕੰਮ ਜੱਟੀਏ
ਨੀ ਹਿੰਡਾ ਆਕੜਾਂ ਦੇ ਢਾਉਣੇ ਆ ਬਨੇਰੇ

ਹਾਏ ਸੁਣਿਆ ਮੈਂ ਤੇਰੇ ਬਾਰੇ ਭੈਣੀ ਪਿੰਡ ਵਾਲਿਆ
ਜਿਥੇ ਹੱਥ ਪਾ ਲਿਆ ਤੂੰ ਛੱਡਦਾ ਨੀ ਅੱਡਿਆਂ
ਵੇ ਮੁੱਕਦੀਆਂ ਗੱਲ ਬੜੇ ਮਾੜੇ ਐ ਨਤੀਜੇ
ਕਦੇ ਮੁੜੇ ਨੀ ਘਰਾਂ ਨੂੰ ਰਾਹ ਜਿੰਨਾ ਨੇ ਫੜੀਆਂ

ਛੱਡ ਜਾਏਗਾ ਗਾਉਣਾ ਵੇ ਲਿਖਣੋਂ ਵੀ ਜਾਏਗਾ
ਹਾਏ ਲਿਖਣਾ ਤਾਂ ਦੂਰ ਜੱਟਾ ਦਿਖਣੋ ਵੀ ਜਾਏਗਾ
ਅੱਗ ਨਾਲ ਪਾਣੀ ਕਦੇ ਖਾਂਦਾ ਨਾਇਯੋ ਮੈਚ
ਮੌਕਾ ਕਰ ਲੈ ਤੂੰ ਕੈਚ
ਨਈ ਤਾਂ ਪਿੱਛੋਂ ਪਛਤਾਏਗਾ

ਮੈਨੂੰ ਦੱਸਦੀ ਐ ਅੱਖ ਤੇਰੀ ਵੇ
ਤੂੰ ਆਇਆ ਕਰਕੇ ਤੈਆਰੀ ਜੱਟਾ ਪੂਰੀ

ਔਖਾ ਨਾ ਕਿਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ
ਔਖਾ ਨਾ ਕਿਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ

ਹੋ ਚੰਗੀ ਤਰਾਂ ਦੇਵਾਂ ਤੈਨੂੰ ਜਾਣਕਾਰੀ ਜੱਟੀਏ ਨੀ
ਚੰਗਾ ਐ ਸੁਭਾ ਦਾ ਜੱਟ ਚੰਗਾ ਕੰਮਕਾਰ ਐ ਨੀ
ਚੰਗੇਆਂ ਚ ਬਹਿਣੀ ਉੱਠਣੀ ਆ ਚੰਗਾ ਟਾਈਮ
ਚੰਗੀ ਬੋਲ ਬਾਣੀ ਚੰਗਾ ਪੈਸੇ ਚੰਗੇ ਯਾਰ ਐ

ਹੋ ਚੰਗੀ ਤਰਾਂ ਜਾਣੇ ਮਿੱਤਰਾਂ ਨੂੰ ਤੇਰਾ ਸ਼ਹਿਰ ਨੀ
24 ਘੰਟੇ ਗਬਰੂ ਦੀ ਲੱਗੀ ਰਹਿੰਦੀ ਲਾਈਨ ਨੀ
ਲੱਗਣੇ ਆਂ ਪਾਣੀ ਕੋਲੋਂ ਹਟੇ ਦੀ ਰਕਾਨੇ
ਮੂਲੀ ਪੱਤੜਾਂ ਨੂੰ ਫਿਰੇ ਤੇਰੇ ਨਖਰੇ ਦੀ ਨਹਿਰ ਨੀ

ਹੋ ਬਿਗੜੇ ਹੈਂ ਸੰਦ ਛਿੰਦੀਏ
ਹੋ ਮੈਂ ਤੇ ਤੇਜੀ ਨੇ ਸਵਾਰਿਆਂ ਬਥੇਰੇ

ਨੀ ਮਿੱਤਰਾਂ ਦਾ ਕੰਮ ਜੱਟੀਏ
ਨੀ ਹਿੰਡਾ ਆਕੜਾਂ ਦੇ ਢਾਉਣੇ ਆ ਬਨੇਰੇ
ਨੀ ਮਿੱਤਰਾਂ ਦਾ ਕੰਮ ਜੱਟੀਏ
ਨੀ ਹਿੰਡਾ ਆਕੜਾਂ ਦੇ ਢਾਉਣੇ ਆ ਬਨੇਰੇ

Also Read: Teeje Week Song Lyrics – Punjabi Folk Songs

Churi Song Lyrics in English

Kamma ton vi jaayega
Ve car’an ton vi jaayega
Car’an vich rehnde jehde
Yaaran ton vi jaayega

Ve alhdan naal laake yaariyan
Paije duniyadaari ton jatta doori

Aukha na kite kare mundeya
Tainu goreyan haathan di mithi churi

Aukha na kite kare mundeya
Tainu goreyan haathan di mithi churi
Ho yaar vi bathere billo
Car’an vi batheriyan ni
Zindagi ch bas channo
Kamiyan ne teriyan
Ho yaar vi bathere billo
Car’an vi batheriyan ni

Zindagi ch bas channo
Kamiyan ne teriyan
Ni ohna cho na jaani jatt nu
Ho billo chhaj ch brad tere jehde

Ni mitran da kaam jattiye
Ni hindan aakdan de dhaune aa banere
Ni mitran da kaam jattiye
Ni hindan aakdan de dhaune aa banere

Ho baahla tatta chal na ve
Thaarenga syala vich

Jatta mere baalan vich
Lambhi huni jail ae ve
Fail ae jo poori naiyo rakhde detail
Jatta Tesla da dass ki Mahindra naal mel ae

Maahde dilbar kithe madkan da chakde
Ve giddana di kali naal ber naiyo pakde
Ho husna de dangge kehnde aan de naiyo taap
Koi aa na jave baap jatta hisse meri akh de

Decision taan mitra
Ve meri warning ik ae zaruri

Aukha na kite kare mundeya
Tainu goreyan haathan di mithi churi
Aukha na kite kare mundeya
Tainu goreyan haathan di mithi churi

Ni aaj tak jehde case mitran de chhede
Khade pair ne nabede kade hold te paye ni
Ni laye ni nishaane kache mitran ne kade
Jithe laye aa lukande halle samjhan ch aaye ni

Ho chakde ni paar assi ban’de aan madkaan ni
Mem wangu kauda munda chakk dinda radkaan
Ghoome paran di pendu matt maare lalkaare
Attitude je rakaane tera marda ae badkaan

Ni uthan barode balliye
Ho lag jande aa yaaran de jithe dere

Ni mitran da kaam jattiye
Ni hindan aakdan de dhaune aa banere
Ni mitran da kaam jattiye
Ni hindan aakdan de dhaune aa banere

Haaye suneya main tere baare Bhaini pind waleya
Jithe haath paa leya tu chhad’da ni addiyan
Ve mukdiyan gall bade maahde ae nateeje
Kade mude ni ghara nu raah jinna ne phadiyan

Chhad jaayega gauna ve likhno vi jaayega
Haaye likhna taan door jatta dikhno vi jaayega
Agg naal paani kade khanda naiyo match
Mauka kar lai tu catch
Nai taan pichon pachhtayega

Mainu dassdi ae akh teri ve
Tu aaya karke taiyari jatta poori

Aukha na kite kare mundeya
Tainu goreyan haathan di mithi churi
Aukha na kite kare mundeya
Tainu goreyan haathan di mithi churi

Ho changi tarah devan tainu jaankari jattiye ni
Changa ae subha da jatt changa kammkar ae ni
Changgeyan ch behni uthni aa changa time
Changi bol baani changa paisa change yaar ae

Ho changi tarah jane mitran nu tera shehar ni
24 ghante gabru di lagi rehndi line ni
Langne aan paani kolo hate di rakaane
Mooli pattdan nu phire tere nakhre di nehar ni

Ho bigde hain sand chhindiye
Ho main te Teji ne sawareyan bathere

Ni mitran da kaam jattiye
Ni hindan aakdan de dhaune aa banere
Ni mitran da kaam jattiye
Ni hindan aakdan de dhaune aa banere

Game Developers have taken a different direction in recent years. simply releasing the best video game as a marketing strategy for the best movie, developers are creating separate experiences set in the world of a film with a unique story to tell.

Leave a Reply

Your email address will not be published. Required fields are marked *