Glock Song Lyrics – Punjabi Folk Songs

By | December 3, 2021

Golk song lyrics from Punjabi folk songs.  The song lyrics are penned by Laddi Chahal and Chakma song lyrics. This website provides lyrics in the English language, not just in front. It provided lyrics in English meaning to understand everyone and it’s helpful to learn to speak English. Glock is the Latest Punjabi song sung by “Mankirt Aulakh” featuring Kamal Khangura and its Lyrics written by Sabi Bhinder. The music of the new song is given by The Kidd while the video is directed by Rupan Bal & Rubal GTR.

Glock Song Lyrics in Punjabi

ਹੋ ਲੱਗਾ ਡਬਬ’ਚ ਗਲੋਕ ਜਾਵੇ ਜੱਟ ਤੁਰਿਆ
ਜੱਟ ਤੁਰਿਆ, ਜੱਟ ਤੁਰਿਆ
ਲੱਗਾ ਡਬਬ ਚ ਗਲੋਕ ਜਾਵੇ ਜੱਟ ਤੁਰਿਆ
ਜੱਟ ਤੁਰਿਆ, ਜੱਟ ਤੁਰਿਆ

ਹੋ ਕੋਲੇ ਅਸਲਾ ਬਿਲਾਯਤੀ ਜੇੜਾ ਚੱਕ ਤੁਰਿਆ
ਚੱਕ ਤੁਰੀਆ ਪਉਦਾ ਧੱਕ ਤੁਰਿਆ
ਲੱਗਾ ਡਬਬ ਚ ਗਲੋਕ ਜਾਵੇ ਜੱਟ ਤੁਰਿਆ
ਜੱਟ ਤੁਰਿਆ, ਜੱਟ ਤੁਰਿਆ

ਹੋ ਅ ਹੋ ਅਅ …

ਹੋ ਕਾਲਿਆ ਰਾਹਾ ਦਾ ਕਈ ਰਾਹੀ ਆਖਦੇ
ਮੌਤ ਚੰਦਰੀ ਦਾ ਕਈ ਮਾਹੀ ਆਂਖਦੇ
ਹੋ ਕਈ ਆਖੀ ਜਾਂਦੇ ਆ ਭੂਚਾਲ ਮੁੰਡੇ ਨੂ॥
ਸਹਿਰ ਤੇਰੇ ਜੱਟ ਨੂ ਤਬਾਹੀ ਆਖਦੇ

ਆਈ ਮੋਤ ਤੇ ਵੀ ਨਈਓ ਮੁੰਡਾ ਪੈਰੀ ਗਿਰਦਾ
ਵੈਲ ਪੂਰੀਆ ਤੇ ਬਿਗੜਿਆ ਜੱਟ ਫਿਰਦਾ
ਓ ਨਾਮ ਓਦਾ ਮੇਕਸਿਕੋ ਤੱਕ ਬੋਲਦਾ
ਬੋਲਦੀ ਬੰਦੂਕ ਮੁੰਡਾ ਘੱਟ ਬੋਲਦਾ
ਲਾਉਦਾ ਅੱਗ ਦਾ ਬਰੋਲਾ ਪੁਰਾ ਖਬਰਾ ਚ ਰੋਲਾ
ਆਉਦਾ ਗਨ ਦੀ ਕਰੋਦਾ ਠੱਕ ਠੱਕ ਤੁਰਿਆ

ਮੁੰਡਾ ਡਬਬ ਚ ਗਲੋਕ ਜਾਵੇ ਠਕ ਤੁਰਿਆ
ਜੱਟ ਤੁਰਿਆ, ਜੱਟ ਤੁਰਿਆ
ਲਗਾ ਡਬਬ ਚ ਗਲੋਕ ਜਾਵੇ ਜੱਟ ਤੁਰਿਆ
ਜੱਟ ਤੁਰਿਆ, ਜੱਟ ਤੁਰਿਆ

ਹੋ ਕੋਲੇ ਅਸਲਾ ਬਿਲਾਯਤੀ ਜੇੜਾ ਚੱਕ ਤੁਰਿਆ
ਚੱਕ ਤੁਰਿਆ ਪਾਉਦਾ ਧੱਕ ਤੁਰਿਆ
ਲਗਾ ਡਬਬ ਚ ਗਲੌਕ ਜਾਵੇ ਜੱਟ ਤੁਰਿਆ
ਜੱਟ ਤੁਰਿਆ, ਜੱਟ ਤੁਰਿਆ

ਹੋ ਸ਼ੇਰਾ ਆਲਾ ਜਿਹਰਾ ਤੇਰੇ ਕਬੇ ਯਾਰ ਦਾ
ਫਿਰਦਾ ਸਟ੍ਰੀਟਾ ਵਿਚ ਗੁਡੇ ਮਾਰਦਾ
ਹੋ ਡਰਦੇ ਆ ਓਲੇ ਖੜੇ ਵੈਰੀ ਝਾਂਕਦੇ
ਤੇਰੇ ਜੱਟ ਨੂ ਪੱਕਾ ਚੈਪਿਅਨ ਆਂਖਦੇ

ਬੈਠੇ ਮਾਵਾ ਕੋਲੇ ਡਰਦੇ ਜਵਾਕ ਸੂਣ ਲਾਈ
ਪਾਉਦੇ 9mm ਦੇ ਖੜਾਕ ਸੁਣ ਲਾਈ
ਹੋ ਗਿਦੜਾ ਵਾਂਗ ਵਾਂਗ ਝੁੰਡ ਚ ਨੀ ਰਹਿੰਦਾ
ਕੱਲਾ ਫਿਰਦਾ ਮੁੱਛਾ ਨੂ ਦਿੰਦਾ ਵੱਟ ਤੁਰਿਆ

ਮੁਡਾ ਭਬਬ ਚ ਗਲੋਕ ਪਾਵੇ ਜੱਟ ਤੁਰਿਆ
ਜੱਟ ਤੁਰਿਆ, ਜੱਟ ਤੁਰਿਆ
ਲਗਾ ਡਬਬ ਚ ਗਲੋਕ ਪਾਵੇ ਜੱਟ ਤੁਰਿਆ
ਜੱਟ ਤੁਰਿਆ, ਜੱਟ ਤੁਰਿਆ

ਹੋ ਕੋਲੇ ਅਸਲਾ ਬਿਲਾਯਤੀ ਜੇੜਾ ਚੱਕ ਤੁਰਿਆ
ਚੱਕ ਤੁਰਿਆ ਪਾਉਦਾ ਧੱਕ ਤੁਰਿਆ
Ik Supna by Prabh Gill
December By Khan Baini

Glock Song Lyrics in English 

Ho laga dabb’ch Glock jaawe jatt turiya
Jatt turiya, jatt turiya
Laga dabb’ch Glock jaawe jatt turiya
Jatt turiya, jatt turiya

Ho Ghode asla bilayti jeda chak turiya
Chak turiya paun tak turiya
Painda dabb’ch Glock jaawe jatt turiya
Jatt turiya, jatt turiya

Hooo…

Ho Gadyaa raaha da kai raahi aakh De
Maut chandri da kehi kai maahi aankh de
Ho kai aakhne jaande pachan munde nu
Sehr tere jatt nua tabhaai aankh de

Aai maut te naiyo munda vairi karda
Fire duriya te bigade jatt firda
Laainga legvensik takk bolda
Bolde bandook munda katt bolda
Appan lagda barora pura kabhra’ch rola
Aunda gun ni karona thak thak turiya

Munda dabch glock jaawe thak turiya
Jatt turiya, jatt turiya
Laga dabch glock jaawe jatt turiya
Jatt turiya, jatt turiya

Ho Ghode asla bilayti jeda chak turiya
Chak turiya paun thak turiya
Labhda dab’ch glock jaawe jatt turiya
Jatt turiya, jatt turiya

Ho shera aale jigra tere gappe yaar da
Firda streeta wich gode maarda
Ho bharde aule vairi jhang de
Tere jatt nu pakk chamion aankh de

Bethe bawa kude darde jawaab sun lai
Paunde 9mm khdak sunn lai
Ho kidra da wangu wangu jhund jendi rehnda
Kall firda muchha nu kehnda batt turiya

Munda dab’ch glock paawe jatt turiya
Jatt turiya, jatt turiya
Labha dab’ch glock paawe jatt turiya
Jatt turiya, jatt turiya

Ho ghode asla bilayti jeda chak turiya
Chak turiya paun thak turiya

Also Read: Wang Da Bhaar Song Lyrics – Punjabi Folk Songs

Leave a Reply

Your email address will not be published. Required fields are marked *